ਆਂਧਰਾ ਪ੍ਰਦੇਸ਼ ਦੇ ਸੀ.ਐਮ. ਚੰਦਰਬਾਬੂ ਨਾਇਡੂ ਵਲੋਂ ਗੁਜਰਾਤ ਦੇ ਸੀ.ਐਮ. ਨਾਲ ਮੁਲਾਕਾਤ
ਗਾਂਧੀ ਨਗਰ (ਗੁਜਰਾਤ), 16 ਸਤੰਬਰ-ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਗਾਂਧੀਨਗਰ ਵਿਚ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਮੁਲਾਕਾਤ ਕੀਤੀ।