ਜੰਮੂ ਕਸ਼ਮੀਰ : ਪੁਣਛ ਦੇ ਮੇਂਢਰ ਸੈਕਟਰ ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ
ਪੁਣਛ, 15 ਸਤੰਬਰ - ਬੀਤੀ ਰਾਤ ਗੋਲੀਬਾਰੀ ਦੀ ਆਵਾਜ਼ ਸੁਣਨ ਤੋਂ ਬਾਅਦ ਪੁਣਛ ਦੇ ਮੇਂਢਰ ਸੈਕਟਰ ਦੇ ਪਠਾਨਟੀਰ ਖੇਤਰ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ।