ਸਿਮਰਨਜੀਤ ਸਿੰਘ ਸੰਮੀ, ਜਗਸੀਰ ਸਿੰਘ ਤੇ ਦਵਿੰਦਰ ਸਿੰਘ ਰਟੋਲ ਬਣੇ ਸਰਪੰਚ
ਹੰਡਿਆਇਆ, (ਬਰਨਾਲਾ), 15 ਅਕਤੂਬਰ- ਭਲਕੇ ਹੋਈਆਂ ਪੰਚਾਇਤੀ ਚੋਣਾਂ ਵਿਚ ਪਿੰਡ ਖੁੱਡੀ ਕਲਾਂ ਵਿਖੇ ਸਿਮਰਨਜੀਤ ਸਿੰਘ ਸੰਮੀ, ਬੀਕਾ ਸੂਚ ਪੱਤੀ ਵਿਖੇ ਜਗਸੀਰ ਸਿੰਘ ਤੇ ਪਿੰਡ ਖੁੱਡੀ ਖੁਰਦ ਤੋਂ ਦਵਿੰਦਰ ਸਿੰਘ ਰਟੋਲ ਸਰਪੰਚ ਚੁਣੇ ਗਏ।
;
;
;
;
;
;
;
;