ਨਰਿੰਦਰ ਕੌਰ ਬਣੀ ਪਿੰਡ ਘੁਮਾਣ ਦੀ ਸਰਪੰਚ
ਘੁਮਾਣ, (ਗੁਰਦਾਸਪੁਰ), 16 ਅਕਤੂਬਰ- ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਘੁਮਾਣ ਵਿਚ ਨਰਿੰਦਰ ਕੌਰ ਸਰਪੰਚ ਚੁਣੀ ਗਈ। ਉਨ੍ਹਾਂ ਆਪਣੇ ਵਿਰੋਧੀ ਨੂੰ 409 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਮੌਕੇ ਉਨ੍ਹਾਂ ਸਮੁੱਚੇ ਪਿੰਡ ਦਾ ਧੰਨਵਾਦ ਕੀਤਾ।