ਅਬੋਹਰ ਬਲਾਕ ਦੇ ਪਿੰਡ ਝੁਰੜ ਖੇੜਾ ਦੀ ਸਰਪੰਚੀ ਜੱਜ ਸਿੰਘ ਜਿੱਤੇ

ਅਬੋਹਰ, (ਫ਼ਜ਼ਿਲਕਾ), 16 ਅਕਤੂਬਰ (ਤੇਜਿੰਦਰ ਸਿੰਘ ਖਾਲਸਾ)- ਅਬੋਹਰ ਬਲਾਕ ਅਧੀਨ ਆਉਂਦੇ ਚਰਚਿਤ ਪਿੰਡ ਝੁਰੜ ਖੇੜਾ ਦੀ ਸਰਪੰਚੀ ਜੱਜ ਸਿੰਘ ਵੱਡੇ ਫਰਕ ਨਾਲ ਜਿੱਤ ਗਏ ਹਨ। ਉਹਨਾਂ ਦੀ ਜਿੱਤ ਤੇ ਸਮਰਥਕਾਂ ਵਲੋਂ ਖੁਸ਼ੀ ਵਿਚ ਭੰਗੜੇ ਪਾਏ ਜਾ ਰਹੇ ਹਨ।