ਪਿੰਡ ਰੁਕਣਾ ਮੁੰਗਲਾ ਤੋਂ ਬਲਵਿੰਦਰ ਸਿੰਘ ਬਣੇ ਸਰਪੰਚ

ਫਿਰੋਜ਼ਪੁਰ, 16 ਅਕਤੂਬਰ (ਕੁਲਬੀਰ ਸਿੰਘ ਸੋਢੀ)- ਦਿਹਾਤੀ ਹਲਕੇ ਦੇ ਪਿੰਡ ਰੁਕਣਾ ਮੁੰਗਲਾ ਤੋਂ ਬਲਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਜੋਸਨ ਆਪਣੇ ਵਿਰੋਧੀ ਨੂੰ ਫਸਵੀ ਟੱਕਰ ਦੇਣ ਤੋਂ ਬਾਅਦ 7 ਵੋਟਾਂ ਨਾਲ ਚੋਣ ਜਿੱਤ ਸਰਪੰਚ ਬਣੇ ਹਨ ।