ਪਿੰਡ ਰਤਨਗੜ੍ਹ ਪਾਟਿਆਵਾਲੀ ਤੋਂ ਬੇਅੰਤ ਕੌਰ ਢਿੱਲੋਂ ਸਰਪੰਚ ਦੀ ਚੋਣ ਜਿੱਤੇ
ਧਰਮਗੜ੍ਹ, 15 ਅਕਤੂਬਰ (ਗੁਰਜੀਤ ਸਿੰਘ ਚਹਿਲ)-ਪਿੰਡ ਰਤਨਗੜ੍ਹ ਪਾਟਿਆਵਾਲੀ ਤੋਂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸਾਬਕਾ ਸਰਪੰਚ ਬਿੱਕਰ ਸਿੰਘ ਢਿੱਲੋਂ ਦੇ ਧਰਮ ਪਤਨੀ ਬੇਅੰਤ ਕੌਰ ਢਿੱਲੋਂ ਆਪਣੇ ਵਿਰੋਧੀ ਉਮੀਦਵਾਰ ਪਰਮਜੀਤ ਕੌਰ ਨੂੰ ਹਰਾ ਕੇ ਪਿੰਡ ਰਤਨਗੜ੍ਹ ਪਾਟਿਆਵਾਲੀ ਦੇ ਸਰਪੰਚ ਬਣ ਗਏ ਹਨ।