ਪਿੰਡ ਲਹਿਰਾ ਬੇਗਾ ਤੋਂ ਮੰਗਾ ਸਿੰਘ ਸਰਪੰਚ ਦੀ ਚੋਣ 237 ਵੋਟਾਂ ਦੇ ਫਰਕ ਨਾਲ ਜਿੱਤੇ
ਲਹਿਰਾ ਮੁਹੱਬਤ,ਬਠਿੰਡਾ ,15 ਅਕਤੂਬਰ (ਸੁਖਪਾਲ ਸਿੰਘ ਸੁੱਖੀ) - ਪੰਚਾਇਤੀ ਚੋਣ ਲਈ ਵਿਧਾਨ ਸਭਾ ਭੁੱਚੋ ਦੇ ਪਿੰਡ ਲਹਿਰਾ ਬੇਗਾ ਤੋਂ ਮੰਗਾ ਸਿੰਘ ਸਰਪੰਚ ਦੀ ਚੋਣ 237 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ ਹਨ। ਦੋ ਵਾਰਡਾਂ ਦੇ ਪੰਚਾਂ ਦੀ ਚੋਣ ਲਈ ਹੋਈ ਵੋਟਿੰਗ ਦੀ ਗਿਣਤੀ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ।