5ਇਥੇ ਕੁਝ ਨਹੀਂ ਹੋਣਾ, ਪ੍ਰਧਾਨ ਮੰਤਰੀ ਦਫ਼ਤਰ ਤੇ ਘਰ ਜਾ ਕੇ ਕਰੋ ਘਿਰਾਓ- ਪ੍ਰਤਾਪ ਸਿੰਘ ਬਾਜਵਾ
ਚੰਡੀਗੜ੍ਹ, 30 ਦਸੰਬਰ - ਵਿਧਾਨ ਸਭਾ ’ਚ ਬੋਲਦੇ ਹੋਏ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੱਤਾ ਧਿਰ ਇਸ ਨੂੰ ਇਕ ਵਿਸ਼ੇਸ਼ ਸੈਸ਼ਨ ਕਹਿੰਦੇ ਹਨ। ਇਸ ਲਈ ਜੇਕਰ ਇਸ ਵਿਚੋਂ ਕੁਝ ਖਾਸ ਨਹੀਂ ਨਿਕਲਦਾ, ਤਾਂ ਇਸ ਵਿਚ ਇੰਨਾ ਖਾਸ ਕੀ ਹੈ? ਬਾਜਵਾ ਨੇ ਕਿਹਾ ਕਿ ਇਥੇ ਕੁਝ....
... 1 hours 3 minutes ago