ਯੂ.ਪੀ. - ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਡਰਾਇਵਰ ਸਣੇ 5 ਮੌਤਾਂ
ਗ੍ਰੇਟਰ ਨੋਇਡਾ (ਯੂ.ਪੀ.), 10 ਨਵੰਬਰ - ਏ.ਡੀ.ਸੀ.ਪੀ. ਗ੍ਰੇਟਰ ਨੋਇਡਾ ਅਸ਼ੋਕ ਕੁਮਾਰ ਦਾ ਕਹਿਣਾ ਹੈ, "ਅੱਜ ਨੌਲੇਜ ਪਾਰਕ ਪੁਲਿਸ ਥਾਣੇ ਦੇ ਅਧੀਨ ਸੈਕਟਰ 146 ਦੇ ਨੇੜੇ, ਯਮੁਨਾ ਐਕਸਪ੍ਰੈਸ ਵੇਅ 'ਤੇ ਇਕ ਤੇਜ਼ ਰਫ਼ਤਾਰ ਕਾਰ ਇਕ ਟਰੱਕ ਨਾਲ ਟਕਰਾ ਗਈ। ਹਾਦਸੇ ਵਿਚ ਕਾਰ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚਾਰ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
;
;
;
;
;
;
;