15ਨੌਜਵਾਨ ਲੜਕੀ ਦੀ ਭਾਖੜਾ ਨਹਿਰ ’ਚੋਂ ਮਿਲੀ ਲਾਸ਼
ਪਟਿਆਲਾ, 23 ਜਨਵਰੀ (ਅਮਨਦੀਪ ਸਿੰਘ)- ਭਾਖੜਾ ਨਹਿਰ ’ਚ ਇਕ ਨੌਜਵਾਨ ਲੜਕੀ ਦੀ ਮਿ੍ਰਤਕ ਦੇਹ ਮਿਲਣ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਲੜਕੀ, ਜਿਸ ਦਾ ਨਾਂਅ ਨਿਸ਼ਾ ਸੋਨੀ ਦੱਸਿਆ ਜਾ ਰਿਹਾ ਹੈ, ਉਮਰ ਕਰੀਬ....
... 4 hours 24 minutes ago