ਡੀ.ਆਈ.ਜੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਕਿਸਾਨਾਂ ਨਾਲ ਕੀਤੀ ਮੀਟਿੰਗ
ਰਾਜਪੁਰਾ (ਪਟਿਆਲਾ), 8 ਦਸੰਬਰ-ਕਿਸਾਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਡੀ.ਆਈ.ਜੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨਾਂ ਨਾਲ ਬਹੁਤ ਵਿਸਥਾਰਪੂਰਵਕ ਗੱਲਬਾਤ ਹੋਈ ਹੈ। ਇਹ ਗੱਲਬਾਤ ਸਾਕਾਰਾਤਮਕ ਮਾਹੌਲ ਵਿਚ ਹੋਈ ਅਤੇ ਭਵਿੱਖ ਵਿਚ ਵੀ ਗੱਲਬਾਤ ਦੇ ਦੌਰ ਹੋਣਗੇ।