ਦਿੱਲੀ ਵਿਧਾਨ ਸਭਾ ਚੋਣਾਂ : ਭਾਜਪਾ ਉਮੀਦਵਾਰ ਸਤੀਸ਼ ਉਪਾਧਿਆਏ ਨੇ ਜਿੱਤ ਦਾ ਸਰਟੀਫਿਕੇਟ ਕੀਤਾ ਪ੍ਰਾਪਤ

ਨਵੀਂ ਦਿੱਲੀ, 8 ਫਰਵਰੀ-ਮਾਲਵੀਆ ਨਗਰ ਤੋਂ ਭਾਜਪਾ ਉਮੀਦਵਾਰ, ਸਤੀਸ਼ ਉਪਾਧਿਆਏ ਨੇ 'ਆਪ' ਦੇ ਸੋਮਨਾਥ ਭਾਰਤੀ ਨੂੰ ਹਰਾਉਣ ਤੋਂ ਬਾਅਦ ਆਪਣਾ ਜਿੱਤ ਦਾ ਸਰਟੀਫਿਕੇਟ ਪ੍ਰਾਪਤ ਕੀਤਾ।