15ਨੀਲਗਿਰੀ ਵਿਚ ਭਾਰੀ ਮੀਂਹ ਅਤੇ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ 3 ਟ੍ਰੇਨਾਂ ਰੱਦ
ਚੇਨਈ, 19 ਅਕਤੂਬਰ - ਨੀਲਗਿਰੀ ਪਹਾੜੀ ਰੇਲਵੇ ਦੀ ਟ੍ਰੇਨ ਨੰਬਰ 56136 ਮੇੱਟੁਪਲਯਮ - ਉਦਗਮੰਡਲਮ, ਟ੍ਰੇਨ ਨੰਬਰ 56137 ਉਦਗਮੰਡਲਮ - ਮੇੱਟੁਪਲਯਮ, ਅਤੇ ਟ੍ਰੇਨ ਨੰਬਰ 06171 ਮੇੱਟੁਪਲਯਮ - ਉਦਗਮੰਡਲਮ ਸਪੈਸ਼ਲ ਟ੍ਰੇਨ, 19 ਅਕਤੂਬਰ ਲਈ...
... 2 hours 25 minutes ago