JALANDHAR WEATHER

ਖੇਮਕਰਨ ਇਲਾਕੇ 'ਚ ਦੂਸਰੇ ਦਿਨ ਵੀ ਇਕ ਡ੍ਰੋਨ ਤੇ ਵਿਦੇਸ਼ੀ ਪਿਸਟਲ ਮਿਲਿਆ

ਖੇਮਕਰਨ ,20 ਅਪ੍ਰੈਲ(ਰਾਕੇਸ਼ ਬਿੱਲਾ) - ਖੇਮਕਰਨ ਦੇ ਇਲਾਕੇ 'ਚ ਦੂਸਰੇ ਦਿਨ ਹਿੰਦ-ਪਕਿ ਸਰਹੱਦ 'ਤੇ ਸਥਿੱਤ ਸੀਮਾ ਚੌਕੀ ਕੇ.ਕੇ. ਬੈਰੀਅਰ ਦੇ ਇਲਾਕੇ 'ਚ ਡਿੱਗਾ ਪਿਆ ਇਕ ਡ੍ਰੋਨ ਮਿਲਿਆ ਹੈ । ਜਿਸ ਨਾਲ ਬੰਨ੍ਹੇ ਹੋਏ ਲਿਫ਼ਾਫ਼ੇ 'ਚੋਂ ਇਕ ਵਿਦੇਸ਼ੀ ਪਿਸਟਲ ਤੇ ਮੈਗਜ਼ੀਨ ਵੀ ਬਰਾਮਦ ਹੋਇਆ ਹੈ।ਐਸ. ਐਚ. ਉ. ਖੇਮਕਰਨ ਐਸ. ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬੀ.ਐਸ.ਐਫ. ਦੇ ਸਹਾਇਕ ਕਮਾਂਡੈਂਟ ਦੀ ਸ਼ਿਕਾਇਤ 'ਤੇ ਥਾਣਾ ਖੇਮਕਰਨ 'ਚ ਅਣਪਛਾਤੇ ਵਿਆਕਤੀਆ ਵਿਰੁੱਧ ਧਾਰਾ25(6),25(7) ਅਸਲ੍ਹਾ ਐਕਟ ਤੇ 10/11/12 ਏਅਰ ਕ੍ਰਾਫਟ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ