ਨਿਰਮਲ ਕਪੂਰ ਦੇ ਦਿਹਾਂਤ 'ਤੇ ਅਨੁਪਮ ਖੇਰ ਦੁੱਖ ਪ੍ਰਗਟਾਉਣ ਪੁੱਜੇ ਅਨਿਲ ਕਪੂਰ ਦੇ ਘਰ

ਮੁੰਬਈ (ਮਹਾਰਾਸ਼ਟਰ), 3 ਮਈ-ਅਦਾਕਾਰ ਅਨਿਲ ਕਪੂਰ ਅਤੇ ਫਿਲਮ ਨਿਰਮਾਤਾ ਬੋਨੀ ਕਪੂਰ ਦੀ ਮਾਤਾ ਨਿਰਮਲ ਕਪੂਰ ਦਾ ਦਿਹਾਂਤ ਉਤੇ ਅਦਾਕਾਰ ਅਨੁਪਮ ਖੇਰ ਅਤੇ ਅਦਾਕਾਰ ਅਤੇ ਅਨਿਲ ਕਪੂਰ ਦੀ ਧੀ ਸੋਨਮ ਕਪੂਰ ਆਹੂਜਾ ਨਿਰਮਲ ਕਪੂਰ ਦੇ ਘਰ ਪਹੁੰਚੇ।