ਆਈ.ਪੀ.ਐੱਲ. 2025 : ਰੋਮਾਂਚਕ ਮੁਕਾਬਲੇ 'ਚ ਬੈਂਗਲੁਰੂ ਨੇ 2 ਦੌੜਾਂ ਨਾਲ ਹਰਾਇਾਆ ਚੇਨਈ ਨੂੰ

ਬੈਂਗਲੁਰੂ, 3 ਮਈ - ਆਈ.ਪੀ.ਐੱਲ. 2025 ਦੇ ਰੋਮਾਂਚਕ ਮੁਕਾਬਲੇ ਵਿਚ ਰੋਇਲ ਚੈਲੰਜਰਸ ਬੈਂਗਲੁਰੂ ਨੇ ਚੇਨਈ ਸੁਪਰ ਕਿੰਗਜ਼ ਨੂੰ 2 ਦੌੜਾਂ ਨਾਲ ਹਰਾ ਦਿੱਤਾ। ਬੈਂਗਲੁਰੂ ਵਲੋਂ ਮਿਲੇ 214 ਦੌੜਾਂ ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆ ਚੇਨਈ ਦੀ ਟੀਮ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 211 ਦੌੜਾਂ ਹੀ ਬਣਾ ਸਕੀ।