JALANDHAR WEATHER

ਪੱਛਮੀ ਰੇਲਵੇ ਨੇ ਜਨਤਕ ਜਾਗਰੂਕਤਾ ਅਤੇ ਰੇਲਵੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਛੋਟਾ ਭੀਮ ਨਾਲ ਕੀਤਾ ਸਹਿਯੋਗ

 ਮੁੰਬਈ, 4 ਮਈ - ਜਨਤਕ ਜਾਗਰੂਕਤਾ ਅਤੇ ਰੇਲਵੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਇਕ ਵਿਲੱਖਣ ਪਹਿਲਕਦਮੀ ਵਿਚ, ਪੱਛਮੀ ਰੇਲਵੇ ਨੇ ਵਿਦਿਅਕ ਅਤੇ ਆਊਟਰੀਚ ਗਤੀਵਿਧੀਆਂ ਲਈ ਇਕ ਭਾਰਤੀ ਐਨੀਮੇਟਡ ਕਾਮੇਡੀ ਐਡਵੈਂਚਰ ਟੈਲੀਵਿਜ਼ਨ ਲੜੀ ਦੇ ਕਾਲਪਨਿਕ ਪਾਤਰ ਛੋਟਾ ਭੀਮ ਨਾਲ ਸਹਿਯੋਗ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ