ਕੈਨੇਡਾ ਦੀਆਂ ਚੋਣਾਂ ਦੀ ਮੁੜ ਗਿਣਤੀ 'ਚ ਪਰਮ ਗਿੱਲ 29 ਵੋਟਾਂ ਨਾਲ ਹਾਰੇ

ਕੈਨੇਡਾ, 3 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ ਦੀਆਂ ਚੋਣਾਂ ਦੀ ਮੁੜ ਗਿਣਤੀ 'ਚ ਪਰਮ ਗਿੱਲ ਆਪਣੀ ਮਿਲਟਨ ਈਸਟ ਹਾਸਟਲ ਫੈਡਰਲ ਸੀਟ ਤੋਂ 29 ਵੋਟਾਂ ਨਾਲ ਹਾਰ ਗਏ ਹਨ।