JALANDHAR WEATHER

ਸਰਹੱਦੀ ਏਰੀਏ ਵਿਚ ਬੈਂਕਾਂ ਵਲੋਂ ਲੈਣ ਦੇਣ ਬੰਦ

ਖਾਲੜਾ, 9 ਮਈ (ਜੱਜਪਾਲ ਸਿੰਘ ਜੱਜ)- ਭਾਰਤ ਵਲੋਂ ਪਾਕਿਸਤਾਨ ਵਿਰੁੱਧ ਚਲਾਏ ਜਾ ਰਹੇ ਆਪ੍ਰੇਸ਼ਨ ਸੰਧੂਰ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚ ਬਣੇ ਜੰਗ ਦੇ ਮਾਹੌਲ ਨੂੰ ਵੇਖਦਿਆਂ ਸਰਹੱਦੀ ਏਰੀਏ ਵਿਚ ਬੈਂਕਾਂ ਵਲੋਂ ਲੈਣ ਦੇਣ ਬੰਦ ਕਰ ਦਿੱਤਾ ਗਿਆ ਹੈ ਅਤੇ ਏ.ਟੀ.ਐਮ. ਵੀ ਬੰਦ ਕਰ ਦਿੱਤੇ ਗਏ ਹਨ। ਕਸਬਾ ਖਾਲੜਾ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਅਤੇ ਐਚ. ਡੀ. ਐਫ. ਸੀ. ਦੀਆਂ ਬੈਂਕਾਂ ਵਲੋਂ ਲੈਣ ਦੇਣ ਪੂਰਨ ਤੌਰ ’ਤੇ ਬੰਦ ਹੈ, ਜਿਸ ਨਾਲ ਲੋਕ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ