JALANDHAR WEATHER

ਸੀ.ਟੀ.ਯੂ. ਨੇ ਜੰਮੂ-ਕਟੜਾ ਜਾਣ ਵਾਲੀ ਆਪਣੀ ਬੱਸ ਸੇਵਾ ਰੋਕੀ

ਚੰਡੀਗੜ੍ਹ, 9 ਮਈ (ਸੰਦੀਪ ਮਾਹਨਾ)- ਸੀ.ਟੀ.ਯੂ. ਨੇ ਜੰਮੂ-ਕਟੜਾ ਜਾਣ ਵਾਲੀ ਆਪਣੀ ਬੱਸ ਸੇਵਾ ਰੋਕ ਦਿੱਤੀ ਹੈ। ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਚੰਡੀਗੜ੍ਹ ਤੋਂ ਜੰਮੂ-ਕਟੜਾ ਲਈ ਇਕ ਬੱਸ ਰਵਾਨਾ ਹੁੰਦੀ ਸੀ। ਕੱਲ੍ਹ ਸ਼ਾਮ ਨੂੰ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪਠਾਨਕੋਟ ਤੋਂ ਬੱਸ ਵਾਪਸ ਭੇਜ ਦਿੱਤੀ ਗਈ ਸੀ, ਜਿਸ ਤੋਂ ਬਾਅਦ ਅੱਜ ਸਵੇਰੇ ਸੀ.ਟੀ.ਯੂ. ਨੇ ਬੱਸ ਨਹੀਂ ਭੇਜੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ