JALANDHAR WEATHER

ਜ਼ਿੰਦਾ ਮੋਰਟਾਰ ਮਿਲਣ ਕਾਰਨ ਫੈਲੀ ਸਨਸਨੀ

ਪਠਾਨਕੋਟ, 28 ਮਈ (ਆਸ਼ੀਸ਼ ਸ਼ਰਮਾ)- ਹਿਮਾਚਲ ਪ੍ਰਦੇਸ਼ ਦੇ ਤਹਿਸੀਲ ਇੰਦੋਰਾ ਨੇੜੇ ਪੈਂਦੇ ਪਿੰਡ ਸਨੌਰ ਵਿਚ ਇਕ ਜ਼ਿੰਦਾ ਮੋਰਟਾਰ ਮਿਲਣ ਕਾਰਨ ਸਨਸਨੀ ਫੈਲ ਗਈ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆ ਜਾਂਚ ਵਿਚ ਲੱਗੀਆਂ ਹੋਈਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ