ਸ਼੍ਰੀਕਾਂਤ ਸ਼ਿੰਦੇ ਦੀ ਅਗਵਾਈ ਵਿਚ ਗਰੁੱਪ 4 ਦੇ ਵਫ਼ਦ ਨੇ ਸੰਸਦੀ ਕਮੇਟੀ ਦੇ ਚੇਅਰਮੈਨ ਮੁਹੰਮਦ ਬੰਗੂਰਾ ਨਾਲ ਕੀਤੀ ਮੁਲਾਕਾਤ

ਫ੍ਰੀਟਾਊਨ ( ਸੀਅਰਾ ਲਿਓਨ ), 29 ਮਈ - ਸ਼ਿਵ ਸੈਨਾ ਦੇ ਸੰਸਦ ਮੈਂਬਰ ਸ਼੍ਰੀਕਾਂਤ ਸ਼ਿੰਦੇ ਦੀ ਅਗਵਾਈ ਵਿਚ ਗਰੁੱਪ 4 ਦੇ ਵਫ਼ਦ ਨੇ ਵਿਦੇਸ਼ ਮਾਮਲਿਆਂ ਅਤੇ ਅੰਤਰਰਾਸ਼ਟਰੀ ਸਹਿਯੋਗ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਮੁਹੰਮਦ ਬੰਗੂਰਾ ਨਾਲ ਮੁਲਾਕਾਤ ਕੀਤੀ।