JALANDHAR WEATHER

ਆਪਣਾ ਦਰਦ ਦਿਲ ’ਚ ਹੀ ਲੈ ਚਲੇ ਗਏ ਸ. ਢੀਂਡਸਾ- ਗਿਆਨੀ ਹਰਪ੍ਰੀਤ ਸਿੰਘ

ਸੰਗਰੂਰ, 30 ਮਈ- ਸ. ਸੁਖਦੇਵ ਸਿੰਘ ਢੀਂਡਸਾ ਦੇ ਅੰਤਿਮ ਸੰਸਕਾਰ ’ਤੇ ਪੁੱਜੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ. ਢੀਂਡਸਾ ਦੇ ਚਲੇ ਜਾਣ ਨਾਲ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਸ. ਢੀਂਡਸਾ ਅਕਾਲੀ ਸਿਆਸਤ ਨੂੰ ਸਮਝਣ ਵਾਲਿਆਂ ’ਚੋਂ ਇਕ ਸਨ ਤੇ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਅਕਾਲੀ ਪਾਰਟੀ ਪੰਜਾਬ ’ਚ ਮਜ਼ਬੂਤ ਰਹੇ ਤੇ ਉਨ੍ਹਾਂ ਦੇ ਦਿਲ ਵਿਚ ਪਾਰਟੀ ਨੂੰ ਲੈ ਕੇ ਇਕ ਦਰਦ ਸੀ ਤੇ ਇਹ ਹੀ ਦਰਦ ਲੈ ਉਹ ਚਲੇ ਗਏ। ਉਨ੍ਹਾਂ ਅੱਗੇ ਕਿਹਾ ਕਿ ਮੈਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਮਿਲਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ