ਫਗਵਾੜਾ ’ਚ ਹੋਇਆ ਬਲੈਕ ਆਊਟ

ਫਗਵਾੜਾ, 31 ਮਈ (ਹਰਜੋਤ ਸਿੰਘ ਚਾਨਾ)-ਫਗਵਾੜਾ ਸ਼ਹਿਰ ’ਚ ਅੱਜ ਠੀਕ 9.30 ਵਜੇ ਬਲੈਕਆਊਟ ਹੋ ਗਿਆ ਹੈ ਤੇ ਇਹ ਬਲੈਕ ਆਊਟ 10 ਵਜੇ ਤੱਕ ਜਾਰੀ ਰਹੇਗਾ।