JALANDHAR WEATHER

ਆਈ.ਪੀ.ਐਲ. 2025 ਫਾਈਨਲ : ਬੈਂਗਲੁਰੂ 1 ਓਵਰ ਤੋਂ ਬਾਅਦ 13/0

ਅਹਿਮਦਾਬਾਦ, 3 ਜੂਨ-ਆਈ.ਪੀ.ਐਲ. 2025 ਦੇ ਅੱਜ ਦੇ ਫਾਈਨਲ ਵਿਚ ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਇਹ ਮੈਚ ਨਰਿੰਦਰ ਮੋਦੀ ਸਟੇਡੀਅਮ ਵਿਚ ਹੋ ਰਿਹਾ ਹੈ ਤੇ ਬੈਂਗਲੁਰੂ ਦਾ ਸਕੋਰ 1 ਓਵਰ ਤੋਂ ਬਾਅਦ 13 ਦੌੜਾਂ ਬਿਨਾਂ ਕਿਸੇ ਵਿਕਟ ਦੇ ਨੁਕਸਾਨ ਉਤੇ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ