ਆਈ.ਪੀ.ਐਲ. 2025 ਫਾਈਨਲ : ਬੈਂਗਲੁਰੂ ਦੀ ਡਿੱਗੀ ਪਹਿਲੀ ਵਿਕਟ

ਅਹਿਮਦਾਬਾਦ, 3 ਜੂਨ-ਆਈ.ਪੀ.ਐਲ. 2025 ਦੇ ਅੱਜ ਦੇ ਫਾਈਨਲ ਵਿਚ ਪੰਜਾਬ ਨੇ ਬੈਂਗਲੁਰੂ ਦੀ ਪਹਿਲੀ ਵਿਕਟ ਲੈ ਲਈ ਹੈ ਤੇ ਫਿਲ ਸਾਲਟ 16 ਦੌੜਾਂ ਬਣਾ ਕੇ ਆਊਟ ਹੋ ਗਏ ਹਨ।