JALANDHAR WEATHER

ਆਈ.ਪੀ.ਐਲ. 2025 ਫਾਈਨਲ : ਬੈਂਗਲੁਰੂ 5 ਓਵਰਾਂ ਤੋਂ ਬਾਅਦ 46/1

ਅਹਿਮਦਾਬਾਦ, 3 ਜੂਨ-ਆਈ.ਪੀ.ਐਲ. 2025 ਦੇ ਅੱਜ ਦੇ ਫਾਈਨਲ ਵਿਚ ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਇਹ ਮੈਚ ਨਰਿੰਦਰ ਮੋਦੀ ਸਟੇਡੀਅਮ ਵਿਚ ਹੋ ਰਿਹਾ ਹੈ ਤੇ ਬੈਂਗਲੁਰੂ ਦਾ ਸਕੋਰ 5 ਓਵਰਾਂ ਤੋਂ ਬਾਅਦ 46 ਦੌੜਾਂ 1 ਵਿਕਟ ਦੇ ਨੁਕਸਾਨ ਉਤੇ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ