JALANDHAR WEATHER

ਕਰਜ਼ੇ ਕਾਰਨ ਕਿਸਾਨ ਵਲੋਂ ਜ਼ਹਿਰ ਪੀ ਕੇ ਖੁਦਕਸ਼ੀ

ਓਠੀਆਂ , 3 ਜੂਨ ( ਛੀਨਾ ) - ਜ਼ਿਲ੍ਹਾ ਅੰਮ੍ਰਿਤਸਰ ਦੇ ਥਾਣਾ ਲੋਪੋਕੇ ਦੇ ਅਧੀਨ ਪੈਂਦੇ ਪਿੰਡ ਮਾਨਾਂਵਾਲਾ ਵਿਖੇ ਸਸਹੁਰੇ ਘਰ ਰਹੇ ਰਹਿ ਰਹੇ ਕਿਸਾਨ ਬਸੰਤ ਸਿੰਘ ਦੀ ਕਰਜ਼ੇ ਤੋਂ ਪ੍ਰੇਸ਼ਾਨ ਜ਼ਹਿਰੀਲੀ ਚੀਜ਼ ਪੀ ਕੇ ਖੁਦਕਸ਼ੀ ਕਰਨ ਦਾ ਸਮਾਚਾਰ ਹੈ । ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਖੁਦਕਸ਼ੀ ਕਰਨ ਦੇ ਕਾਰਨਾ ਦਾ ਪਤਾ ਲਗਾਇਆ ਜਾ ਰਿਹਾ ਹੈ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ