JALANDHAR WEATHER

RCB ਟੀਮ ਦੀ ਇਕ ਝਲਕ ਵੇਖਣ ਲਈ ਐਮ ਚਿੰਨਾਸਵਾਮੀ ਸਟੇਡੀਅਮ ਬਾਹਰ ਉਮੜੀ ਭੀੜ

ਕਰਨਾਟਕ, 4 ਜੂਨ-ਕਰਨਾਟਕ ਦੇ ਐਮ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਾਰੀ ਭੀੜ ਉਮੜ ਗਈ ਹੈ ਤੇ ਵੱਡੀ ਗਿਣਤੀ ਵਿਚ RoyalChallengersBengaluru ਪ੍ਰਸ਼ੰਸਕ ਆਪਣੀ ਚੈਂਪੀਅਨ ਟੀਮ ਦੀ ਇਕ ਝਲਕ ਦੇਖਣ ਲਈ ਇਥੇ ਪਹੁੰਚੇ ਹਨ। ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ ਵਲੋਂ ਅੱਜ ਇਥੇ ਸਾਰੇ RCB ਖਿਡਾਰੀਆਂ ਲਈ ਇਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ