JALANDHAR WEATHER

RCB ਨੇ ਭਗਦੜ ਦੇ 11 ਪੀੜਤ ਪਰਿਵਾਰਾਂ ਨੂੰ 10 ਲੱਖ ਰੁ. ਐਕਸ ਗ੍ਰੇਸ਼ੀਆ ਦੇਣ ਦਾ ਕੀਤਾ ਐਲਾਨ

ਬੈਂਗਲੁਰੂ, 5 ਜੂਨ-ਕੱਲ੍ਹ ਬੈਂਗਲੁਰੂ ਵਿਚ ਵਾਪਰੀ ਮੰਦਭਾਗੀ ਘਟਨਾ ਕਾਰਨ ਆਰ.ਸੀ.ਬੀ. ਨੇ ਵੀ ਬਹੁਤ ਡੂੰਘਾ ਦੁੱਖ ਪ੍ਰਗਟਾਇਆ ਹੈ ਤੇ ਆਰ.ਸੀ.ਬੀ. ਨੇ ਮ੍ਰਿਤਕਾਂ ਦੇ 11 ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਇਸ ਦੁਖਦਾਈ ਘਟਨਾ ਵਿਚ ਜ਼ਖਮੀ ਹੋਏ ਪ੍ਰਸ਼ੰਸਕਾਂ ਦੀ ਸਹਾਇਤਾ ਲਈ ਆਰ.ਸੀ.ਬੀ. ਕੇਅਰਜ਼ ਨਾਮਕ ਇਕ ਫੰਡ ਵੀ ਬਣਾਇਆ ਜਾ ਰਿਹਾ ਹੈ ਤੇ ਕਿਹਾ ਕਿ ਸਾਡੇ ਪ੍ਰਸ਼ੰਸਕ ਹਮੇਸ਼ਾ ਸਾਡੇ ਦਿਲ ਵਿਚ ਰਹਿਣਗੇ, ਅਸੀਂ ਦੁੱਖ ਵਿਚ ਇਕਜੁੱਟ ਹਾਂ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ