JALANDHAR WEATHER

ਬੈਂਗਲੁਰੂ ਭਾਜੜ ਘਟਨਾ ਮਾਮਲੇ ਵਿਚ FIR ਦਰਜ

ਬੈਂਗਲੁਰੂ, 5 ਜੂਨ-ਬੈਂਗਲੁਰੂ ਭਾਜੜ ਵਾਲੀ ਘਟਨਾ ਵਿਚ RCB, DNA (ਇਵੈਂਟ ਮੈਨੇਜਰ), KSCA ਪ੍ਰਬੰਧਕੀ ਕਮੇਟੀ ਅਤੇ ਹੋਰਾਂ ਵਿਰੁੱਧ ਕਬਨ ਪਾਰਕ ਪੁਲਿਸ ਸਟੇਸ਼ਨ ਵਿਚ FIR ਦਰਜ ਕੀਤੀ ਗਈ ਹੈ। FIR ਵਿਚ ਭਾਜੜ ਦੀ ਘਟਨਾ ਵਿਚ ਅਪਰਾਧਿਕ ਲਾਪਰਵਾਹੀ ਦੱਸੀ ਗਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ