JALANDHAR WEATHER

2 ਪਿਸਟਲਾਂ, 70 ਹਜ਼ਾਰ ਡਰੱਗ ਮਨੀ ਤੇ ਗੱਡੀ ਸਮੇਤ 3 ਗ੍ਰਿਫਤਾਰ

ਅਟਾਰੀ, ਅੰਮ੍ਰਿਤਸਰ, 9 ਜੂਨ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਵੱਡੀ ਕਾਮਯਾਬੀ ਹਾਸਿਲ ਕਰਦਿਆ ਸਤਿੰਦਰ ਸਿੰਘ ਡੀ. ਆਈ. ਜੀ. ਤੇ ਮਨਿੰਦਰ ਸਿੰਘ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਦੀ ਅਗਵਾਈ ਹੇਠ ਇਕ ਸਪੈਸ਼ਲ ਆਪਰੇਸ਼ਨ ਦੌਰਾਨ ਸੀ.ਆਈ.ਏ. ਅੰਮ੍ਰਿਤਸਰ ਦਿਹਾਤੀ ਵਲੋਂ 2 ਪਿਸਟਲ, 2 ਜ਼ਿੰਦਾ ਰੌਂਦ ਤੇ 70 ਹਜ਼ਾਰ ਡਰੱਗ ਮਨੀ ਅਤੇ ਇਕ ਗੱਡੀ ਸਮੇਤ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ