JALANDHAR WEATHER

ਰਾਜਾ ਹੱਤਿਆਕਾਂਡ: ਮੇਰਾ ਪੁੱਤਰ ਹੈ ਬੇਕਸੂਰ- ਰਾਜ ਕੁਸ਼ਵਾਹਾ ਦੀ ਮਾਂ

ਇੰਦੌਰ, 10 ਜੂਨ- ਰਾਜਾ ਰਘੂਵੰਸ਼ੀ ਕਤਲ ਕੇਸ ਵਿਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਰਾਜ ਸਿੰਘ ਕੁਸ਼ਵਾਹਾ ਵੀ ਸ਼ਾਮਿਲ ਹੈ। ਰਾਜ ਕੁਸ਼ਵਾਹਾ ਦੀ ਮਾਂ ਨੇ ਕਿਹਾ ਕਿ ਮੇਰਾ ਪੁੱਤਰ ਅਜਿਹਾ ਕੁਝ ਨਹੀਂ ਕਰ ਸਕਦਾ। ਉਹ ਸਿਰਫ਼ 20 ਸਾਲ ਦਾ ਹੈ... ਉਹ ਮੇਰਾ ਸਭ ਕੁਝ ਹੈ... ਮੇਰਾ ਪੁੱਤਰ ਸੋਨਮ ਦੇ ਭਰਾ ਦੀ ਫੈਕਟਰੀ ਵਿਚ ਕੰਮ ਕਰਦਾ ਸੀ। ਉਸ ’ਤੇ ਝੂਠਾ ਦੋਸ਼ ਲਗਾਇਆ ਜਾ ਰਿਹਾ ਹੈ। ਮੈਂ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਉਹ ਉਸ ਨੂੰ ਬੇਕਸੂਰ ਸਾਬਤ ਕਰੇ। ਉਹ ਬੇਕਸੂਰ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ