JALANDHAR WEATHER

ਖੰਨਾ 'ਚ ਪੁਲਿਸ ਮੁਕਾਬਲੇ 'ਚ ਲੁਟੇਰਾ ਹੋਇਆ ਜ਼ਖਮੀ

ਖੰਨਾ, 10 ਜੂਨ-ਖੰਨਾ ਵਿਚ ਪੁਲਿਸ ਨਾਲ ਲੁਟੇਰੇ ਦਾ ਮੁਕਾਬਲਾ ਹੋਇਆ ਤੇ ਉਸਦੀ ਲੱਤ ਵਿਚ ਗੋਲੀ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਉਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਹ ਮਿਲਟਰੀ ਏਰੀਏ ਵਿਚ ਲੁਕਿਆ ਹੋਇਆ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ