JALANDHAR WEATHER

ਖਰਾਬ ਖੜ੍ਹੇ ਟਰੱਕ ਨਾਲ ਜਾ ਟਕਰਾਇਆ ਗੰਨੇ ਲੈ ਕੇ ਜਾ ਰਿਹਾ ਟਰੱਕ

 ਖੰਨਾ, 15 ਜੂਨ (ਹਰਜਿੰਦਰ ਸਿੰਘ ਲਾਲ) - ਖੰਨਾ ਵਿਚ ਨੈਸ਼ਨਲ ਹਾਈਵੇ 'ਤੇ ਕਲਗੀਧਰ ਗੁਰਦੁਆਰਾ ਸਾਹਿਬ ਨੇੜੇ ਸਹਾਰਨਪੁਰ ਤੋਂ ਲੁਧਿਆਣਾ ਨੂੰ ਸਵੇਰੇ 3 ਵਜੇ ਦੇ ਕਰੀਬ ਗੰਨੇ ਲੈ ਕੇ ਜਾ ਰਿਹਾ ਟਰੱਕ ਖਰਾਬ ਖੜ੍ਹੇ ਟਰੱਕ ਨਾਲ ਜਾ ਟਕਰਾਇਆ ਅਤੇ ਗੰਨੇ ਨਾਲ ਭਰਿਆ ਟਰੱਕ ਪਲਟ ਗਿਆ । ਇਹ ਖੁਸ਼ਕਿਸਮਤੀ ਮੰਨੀ ਜਾਵੇਗੀ ਕਿ ਟਰੱਕ ਪੁਲ ਤੋਂ ਥੱਲੇ ਡਿੱਗਣ ਤੋਂ ਵਾਲ ਵਾਲ ਬਚ ਗਿਆ ਅਤੇ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਟਰੱਕ ਡਰਾਈਵਰ ਅਲੀ ਦੇ ਸੱਟਾਂ ਲੱਗੀਆਂ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ