JALANDHAR WEATHER

ਇਜ਼ਰਾਈਲ ਨੇ ਈਰਾਨੀ ਫ਼ੌਜ ਦੇ 3 ਕਮਾਂਡਰਾਂ ਨੂੰ ਹਮਲਿਆਂ 'ਚ ਮਾਰਿਆ

ਤੇਲ ਅਵੀਵ, 21 ਜੂਨ-ਅੱਜ ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੇ ਟਕਰਾਅ ਦਾ 9ਵਾਂ ਦਿਨ ਹੈ। ਇਜ਼ਰਾਈਲ ਨੇ ਦੇਰ ਰਾਤ ਈਰਾਨੀ ਸ਼ਹਿਰਾਂ ਖੋਰਮਾਬਾਦ, ਕੋਮ, ਇਸਫਾਹਨ 'ਤੇ ਵੀ ਮਿਜ਼ਾਈਲਾਂ ਦਾਗੀਆਂ। ਇਜ਼ਰਾਈਲ ਦੀ ਫੌਜ ਨੇ ਦੇਰ ਰਾਤ ਹਮਲਿਆਂ ਵਿਚ ਤਿੰਨ ਸੀਨੀਅਰ ਈਰਾਨੀ ਕਮਾਂਡਰਾਂ ਨੂੰ ਮਾਰ ਦਿੱਤਾ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸਨੇ ਰਾਤੋਂ-ਰਾਤ ਇਕ ਈਰਾਨੀ ਪ੍ਰਮਾਣੂ ਖੋਜ ਟਿਕਾਨਿਆਂ 'ਤੇ ਹਮਲਾ ਕੀਤਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ