JALANDHAR WEATHER

ਈਰਾਨ ਤੋਂ ਭਾਰਤ ਪੁੱਜਣ 'ਤੇ ਹੋ ਰਹੀ ਖੁਸ਼ੀ - ਦਾਨੀਆ

ਨਵੀਂ ਦਿੱਲੀ, 21 ਜੂਨ-ਆਪ੍ਰੇਸ਼ਨ ਸਿੰਧੂ ਤਹਿਤ ਈਰਾਨ ਤੋਂ ਆਈ ਦਾਨੀਆ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ। ਅਸੀਂ ਡਰ ਗਏ ਸੀ। ਤਹਿਰਾਨ ਵਿਚ ਸਥਿਤੀ ਬਹੁਤ ਭਿਆਨਕ ਸੀ। ਮੈਂ ਭਾਰਤੀ ਦੂਤਾਵਾਸ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਬਦੌਲਤ ਅਸੀਂ ਇਥੇ ਸੁਰੱਖਿਅਤ ਪਹੁੰਚ ਸਕੇ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ