JALANDHAR WEATHER

ਡੋਨਾਲਡ ਟਰੰਪ ਵਲੋਂ ਇਜ਼ਰਾਈਲ ਨੂੰ ਚਿਤਾਵਨੀ

ਨਵੀਂ ਦਿੱਲੀ, 24 ਜੂਨ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੋਸਟ ਪਾ ਕੇ ਇਜ਼ਰਾਈਲ ਨੂੰ ਬੰਬ ਨਾ ਸੁੱਟਣ ਲਈ ਕਿਹਾ। ਇਸ ਦੌਰਾਨ ਲਿਖਿਆ ਕਿ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਇਹ ਇਕ ਵੱਡੀ ਉਲੰਘਣਾ ਹੈ। ਆਪਣੇ ਪਾਇਲਟਾਂ ਨੂੰ ਹੁਣੇ ਘਰ ਲਿਆਓ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ