ਪੰਜਾਬ ਡਿਵੈਲਪਮੈਂਟ ਕੌਂਸਲ 'ਚ ਗੁਪਤ ਤਰੀਕੇ ਨਾਲ 22 ਗੈਰ-ਪੰਜਾਬੀਆਂ ਦੀ ਭਰਤੀ 'ਤੇ ਸ. ਸੁਖਬੀਰ ਸਿੰਘ ਬਾਦਲ ਵਲੋਂ ਤਾੜਨਾ

ਚੰਡੀਗੜ੍ਹ, 24 ਜੂਨ-ਸ. ਸੁਖਬੀਰ ਸਿੰਘ ਬਾਦਲ ਨੇ 'ਆਪ' ਸਰਕਾਰ ਵਲੋਂ ਪੰਜਾਬ ਡਿਵੈਲਪਮੈਂਟ ਕੌਂਸਲ ਵਿਚ ਗੁਪਤ ਤਰੀਕੇ ਨਾਲ 22 ਗੈਰ-ਪੰਜਾਬੀਆਂ ਦੀ ਭਰਤੀ ਦਾ ਵਿਰੋਧ ਕੀਤਾ। ਇਸ ਦੌਰਾਨ ਉਨ੍ਹਾਂ ਟਵੀਟ ਵੀ ਸਾਂਝਾ ਕੀਤੀ।