ਅਮਰੀਕੀ ਰਾਸ਼ਟਰਪਤੀ ਵਲੋਂ ਇਜ਼ਰਾਈਲ ਨੂੰ ਈਰਾਨ 'ਤੇ ਬੰਬ ਨਾ ਸੁੱਟਣ ਦੀ ਅਪੀਲ

ਨਵੀਂ ਦਿੱਲੀ, 24 ਜੂਨ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੋਸਟ ਕੀਤਾ ਕਿ ਇਜ਼ਰਾਈਲ ਈਰਾਨ 'ਤੇ ਹਮਲਾ ਨਹੀਂ ਕਰੇਗਾ। ਸਾਰੇ ਜਹਾਜ਼ ਘੁੰਮਣਗੇ ਅਤੇ ਘਰ ਵਾਪਿਸ ਚਲੇ ਜਾਣਗੇ ਜਦੋਂਕਿ ਈਰਾਨ ਵੱਲ ਇਕ ਦੋਸਤਾਨਾ "ਜਹਾਜ਼ ਦੀ ਲਹਿਰ" ਕੀਤੀ ਜਾਵੇਗੀ। ਕਿਸੇ ਨੂੰ ਵੀ ਨੁਕਸਾਨ ਨਹੀਂ ਹੋਵੇਗਾ, ਜੰਗਬੰਦੀ ਲਾਗੂ ਹੈ।