JALANDHAR WEATHER

ਮਸ਼ਹੂਰ ਮਾਰਸ਼ਲ ਆਰਟਿਸਟ ਕਨਿਸ਼ਕ ਸ਼ਰਮਾ ਜਲੰਧਰ ਪੁੱਜੇ

ਜਲੰਧਰ, 30 ਜੂਨ-ਮਸ਼ਹੂਰ ਮਾਰਸ਼ਲ ਆਰਟਿਸਟ ਕਨਿਸ਼ਕ ਸ਼ਰਮਾ ਜਲੰਧਰ ਪਹੁੰਚੇ। ਕਨਿਸ਼ਕ ਸ਼ਰਮਾ ਭਾਰਤ ਦੀ ਪਹਿਲੀ ਮਾਰਸ਼ਲ ਆਰਟਿਸਟ ਹੈ ਜੋ ਕਿ ਜਲੰਧਰ ਵਿਚ 3 ਦਿਨਾਂ ਲਈ ਬੱਚਿਆਂ ਨੂੰ ਮਾਰਸ਼ਲ ਆਰਟਸ ਦੀ ਸਿਖਲਾਈ ਦੇਵੇਗੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ