ਪੰਜਾਬ ਸਰਕਾਰ ਵਲੋਂ 'ਜੇਹਦਾ ਖੇਤ, ਉਹਦੀ ਰੇਤ' ਸਬੰਧੀ ਅਫਸਰਾਂ ਨੂੰ ਖਾਸ ਹਦਾਇਤਾਂ



ਚੰਡੀਗੜ੍ਹ, 13 ਸਤੰਬਰ-ਪੰਜਾਬ ਸਰਕਾਰ ਵਲੋਂ 'ਜੇਹਦਾ ਖੇਤ, ਉਹਦੀ ਰੇਤ' ਸਬੰਧੀ ਅਫਸਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਦੇ ਹੁਕਮ ਦਿੱਤੇ ਹਨ, ਜਿਸ ਨਾਲ ਪੰਜਾਬ ਵਿਚ ਹੜ੍ਹਾਂ ਦੀ ਗੰਭੀਰ ਸਮੱਸਿਆ ਪੈਦਾ ਹੋਈ ਹੈ।