JALANDHAR WEATHER

ਨਿਪਾਲ : ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਸਣੇ 5 ਲੋਕਾਂ ਦੀ ਵਿਦੇਸ਼ ਯਾਤਰਾ ਅਤੇ ਕਾਠਮੰਡੂ ਛੱਡਣ 'ਤੇ ਪਾਬੰਦੀ ਦੀ ਸਿਫ਼ਾਰਸ਼

ਕਾਠਮੰਡੂ, 28 ਸਤੰਬਰ - 8 ਸਤੰਬਰ ਦੀ ਘਟਨਾ ਦੀ ਜਾਂਚ ਕਰ ਰਹੀ ਇਕ ਉੱਚ ਪੱਧਰੀ ਜਾਂਚ ਕਮੇਟੀ ਨੇ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ, ਸਾਬਕਾ ਗ੍ਰਹਿ ਮੰਤਰੀ ਰਮੇਸ਼ ਲੇਖਕ, ਸਾਬਕਾ ਗ੍ਰਹਿ ਸਕੱਤਰ ਗੋਕਰਨਮਣੀ ਦੁਵਾਦੀ, ਰਾਸ਼ਟਰੀ ਜਾਂਚ ਵਿਭਾਗ ਦੇ ਸਾਬਕਾ ਮੁਖੀ-ਹੁਤਰਾਜ ਥਾਪਾ ਅਤੇ ਕਾਠਮੰਡੂ ਦੇ ਸਾਬਕਾ ਮੁੱਖ ਜ਼ਿਲ੍ਹਾ ਅਧਿਕਾਰੀ ਛਬੀ ਰਿਜਲ ਨੂੰ ਪਹਿਲਾਂ ਤੋਂ ਪ੍ਰਵਾਨਗੀ ਤੋਂ ਬਿਨਾਂ ਵਿਦੇਸ਼ ਯਾਤਰਾ 'ਤੇ ਪਾਬੰਦੀ ਅਤੇ ਕਾਠਮੰਡੂ ਘਾਟੀ ਛੱਡਣ 'ਤੇ ਪਾਬੰਦੀ ਦੀ ਸਿਫ਼ਾਰਸ਼ ਕੀਤੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ