6ਕੇਂਦਰ ਅਤੇ ਜੰਮੂ-ਕਸ਼ਮੀਰ ਸਰਕਾਰਾਂ ਨੇ ਚੂਨਾ ਪੱਥਰ ਬਲਾਕ ਨਿਲਾਮੀ ਸ਼ੁਰੂ ਕਰਨ ਲਈ ਮਿਲਾਇਆ ਹੱਥ, ਰਸਮੀ ਉਦਘਾਟਨ ਅੱਜ
ਜੰਮੂ, 24 ਨਵੰਬਰ - ਕੇਂਦਰ ਸਰਕਾਰ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਚੂਨੇ ਪੱਥਰ ਦੇ ਖਣਿਜ ਬਲਾਕਾਂ ਦੀ ਪਹਿਲੀ ਨਿਲਾਮੀ ਸ਼ੁਰੂ ਕਰਨ ਲਈ ਇਕੱਠੇ ਹੋਏ ਹਨ, ਜੋ ਕਿ ਵਿਕਾਸ ਭਾਰਤ 2047 ਦੇ ਦ੍ਰਿਸ਼ਟੀਕੋਣ ਨਾਲ ਜੁੜਿਆ...
... 1 hours 34 minutes ago