ਹਲਕਾ ਸਾਹਨੇਵਾਲ ’ਚ ਵੋਟਾਂ ਪਾਉਣ ਦਾ ਕੰਮ ਸ਼ਾਂਤੀ ਪੂਰਵਕ ਚਾਲੂ
ਕੁਹਾੜਾ, 14 ਦਸੰਬਰ ( ਸੰਦੀਪ ਸਿੰਘ ਕੁਹਾੜਾ)- ਵਿਧਾਨ ਸਭਾ ਹਲਕਾ ਸਾਹਨੇਵਾਲ ਅੰਦਰ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਵਕ ਚੱਲ ਰਿਹਾ ਹੈ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਵਲੋਂ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਕੁਹਾੜਾ, ਜੰਡਿਆਲੀ , ਭੈਣੀ ਸਾਹਿਬ ਕਟਾਣੀ ਕਲਾਂ ਵਿਖੇ ਆਮ ਆਦਮੀ ਪਾਰਟੀ ਦੇ ਬੂਥਾਂ ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਉਹਨਾਂ ਨਾਲ ਬਲਵੀਰ ਸਿੰਘ ਕੁਹਾੜਾ ,ਸਰਪੰਚ ਗਗਨਦੀਪ ਸਿੰਘ ਇਕਬਾਲ ਸਿੰਘ ਜੰਡਿਆਲੀ ਹਰਿੰਦਰ ਪਾਲ ਸਿੰਘ ਗਿੱਲ , ਸਨੀ ਕਟਾਣੀ ਗੁਰਦੀਪ ਸਿੰਘ ਗਰਚਾ , ਅਰਸ਼ ਗਰਚਾ,ਗੋਲਡੀ ਗਰਚਾ, ਆਦਿ ਹਾਜ਼ਰ ਸਨ।
;
;
;
;
;
;
;
;