ਮਹਿਤਪੁਰ ਤੋ ਪਹਿਲੇ 5 ਜੋਨਾ ਤੋ 4 ਤੇ ਕਾਗਰਸ ਅਤੇ 1 ਤੇ ਆਪ ਨੇ ਕੀਤੀ ਜਿੱਤ ਹਾਸਿਲ
ਮਹਿਤਪੁਰ,17 ਦਸੰਬਰ (ਲਖਵਿੰਦਰ ਸਿੰਘ)- ਮਹਿਤਪੁਰ ਦੇ ਬਲਾਕ ਸੰਮਤੀ ਚੋਣਾਂ ਦੌਰਾਨ ਮਹਿਤਪੁਰ ਦੇ ਪਹਿਲੇ 5 ਜੋਨਾਂ ਦੀ ਗਿਣਤੀ ਕੀਤੀ ਮੁਕੰਮਲ ਹੋਈ,ਜਿਸ ਵਿੱਚ ਮੰਡਿਆਲਾ,ਮਹੇੜੂ,ਸੋਹਲ ਜਗੀਰ ਅਤੇ ਉਧੋਵਾਲ ਜੋਨ ਤੋ ਕਾਗਰਸ ਨੇ ਜਿੱਤ ਹਾਸਿਲ ਕੀਤੀ ਤੇ ਪਿੰਡ ਪੰਡੋਰੀ ਤੋ ਆਪ ਉਮੀਦਵਾਰ ਨੇ ਜਿੱਤ ਹਾਸਿਲ ਕੀਤੀ। ਜਿੱਤ ਹਾਸਿਲ ਕਰਨ ਵਾਲੇ ਉਮੀਦਵਾਰਾਂ ਨੂੰ ਨਕੋਦਰ ਤਹਿਸੀਲਦਾਰ ਜਗਸੀਰ ਮਿੱਤਲ ਵੱਲੋਂ ਪ੍ਰਸ਼ੰਸਾ ਪੱਤਰ ਦਿੱਤੇ ਗਏ।
;
;
;
;
;
;
;
;