ਬਲਾਕ ਬਠਿੰਡਾ ਪੰਚਾਇਤ ਸਮਿਤੀ ਦੇ ਨਤੀਜੇ
ਮਹਿਮਾ ਸਰਜਾ 17 ਦਸੰਬਰ (ਬਲਦੇਵ ਸੰਧੂ)-ਅਲਾਣੇ ਗਏ ਬਠਿੰਡਾ ਸਮਿਤੀ ਦੇ ਨਤੀਜਿਆਂ ਵਿੱਚ
1 ਦਿਉਣ ਤੋਂ ਸ਼੍ਰੋਮਣੀ ਅਕਾਲੀ ਦਲ ਜੇਤੂ 768 ਵੋਟ ਮਿਲੇ ਆ, ਦੂਜੇ ਨੰਬਰ ਤੇ ਆਮ ਪਾਰਟੀ ਨੂੰ 654 ਵੋਟ ਮਿਲੇ
2 ਬਲਾਡੇ ਵਾਲਾ ਤੋ ਸ਼੍ਰੋਮਣੀ ਅਕਾਲੀ ਦਲ ਜੇਤੂ 1039 ਵੋਟ ਮਿਲੇ, ਦੂਜੇ ਨੰਬਰ ਤੇ ਕਾਂਗਰਸ ਨੂੰ 468 ਵੋਟ ਮਿਲਿਆ
3 ਬੁਰਜ ਮਹਿਮਾ ਤੋਂ ਆਮ ਪਾਰਟੀ ਜੇਤੂ ਆ 1073 ਵੋਟ ਮਿਲੇ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ 878 ਵੋਟ ਮਿਲੇ
4 ਚੁੱਘੇ ਕਲਾ ਤੋਂ ਸ਼੍ਰੋਮਣੀ ਅਕਾਲੀ ਦਲ ਜੇਤੂ ਆ 879 ਵੋਟ ਮਿਲੇ ਆ ਦੂਜੇ ਨੰਬਰ ਤੇ ਆਮ ਪਾਰਟੀ ਨੂੰ 788 ਵੋਟ ਮਿਲੇਗਾ,
5 ਬੀੜ ਬਹਿਮਨ ਤੋਂ ਸ਼੍ਰੋਮਣੀ ਅਕਾਲੀ ਦਲ ਜੇਤੂ ਆ 834 ਵੋਟ ਮਿਲੇ ਆ ਦੂਜੇ ਨੰਬਰ ਤੇ ਕਾਂਗਰਸ ਨੂੰ 683 ਵੋਟ ਮਿਲੇ
6 ਬੱਲੂਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਜੇਤੂ ਆ 1582 ਵੋਟ ਮਿਲੇ ਦੂਜੇ ਨੰਬਰ ਤੇ ਆਮ ਪਾਰਟੀ ਨੂੰ 967 ਵੋਟ ਮਿਲੇ
7 ਵਿਰਕ ਕਲਾ ਤੋਂ ਸ਼੍ਰੋਮਣੀ ਅਕਾਲੀ ਦਲ ਜੇਤੂ 1915 ਵੋਟ ਮਿਲੇ ਆ ਦੂਜੇ ਨੰਬਰ ਤੇ ਕਾਂਗਰਸ 815 ਵੋਟ ਮਿਲਿਆ ਹੈ |
;
;
;
;
;
;
;
;