JALANDHAR WEATHER

ਵਰਿਆਣਾ ਜ਼ੋਨ ਤੋਂ ਆਪ ਦੇ ਗੁਰਜਿੰਦਰ ਸਿੰਘ ਭਤੀਜਾ ਜੇਤੂ

 ਕਰਤਾਰਪੁਰ (ਜਲੰਧਰ), 17 ਦਸੰਬਰ (ਭਜਨ ਸਿੰਘ ) ਪੰਜਾਬ ਅੰਦਰ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਆ ਰਹੇ ਨਤੀਜਿਆਂ ਵਿਚ ਵਰਿਆਣਾ ਜ਼ਿਲ੍ਹਾ ਪ੍ਰੀਸ਼ਦ ਚੋਣ ਵਿਚ ਆਪ ਆਗੂ ਗੁਰਜਿੰਦਰ ਸਿੰਘ ਭਤੀਜਾ ਕਾਂਗਰਸ ਦੇ ਆਗੂ ਕਨਵਰਵੀਰ ਸਿੰਘ ਸਰਾਏ ਨੂੰ ਹਰਾ ਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਣੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ