ਜੋਨ ਨੰ. 2 ਸ਼ਮਸ਼ੇਰਪੁਰ ਤੋਂ ਬਲਾਕ ਸਮਤੀ ਉਮੀਦਵਾਰ ਬਲਦੇਵ ਸਿੰਘ ਜੇਤੂ
ਫਤਿਹਗੜ੍ਹ ਚੂੜੀਆਂ 17 ਦਸੰਬਰ (ਰੰਧਾਵਾ/ ਫੁੱਲ)- ਫਤਿਹਗੜ੍ਹ ਚੂੜੀਆਂ ਦੇ ਜੋਨ ਨੰਬਰ 2 ਸ਼ਮਸ਼ੇਰਪੁਰ ਤੋਂ ਕਾਂਗਰਸੀ ਉਮੀਦਵਾਰ ਬਲਦੇਵ ਸਿੰਘ ਨੇ ਚੋਣ ਜਿੱਤੀ । ਕਾਂਗਰਸੀ ਉਮੀਦਵਾਰ ਬਲਦੇਵ ਸਿੰਘ 466 ਵੋਟਾਂ ਤੇ ਜੇਤੂ ਰਹੇ।
;
;
;
;
;
;
;
;